Diljit Dosanjh - Daytona lyrics

[Diljit Dosanjh - Daytona lyrics]

ਓ, ਗੱਲ ਸੁਣ ਜੱਟ ਦੀ brief 'ਚ, ਕੁੜੇ
ਪਿਆਰ ਜਿੰਨਾ ਨਸ਼ਾ ਹੁੰਦਾ beef 'ਚ, ਕੁੜੇ
ਉਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ
ਜਿੰਨਾ ਕੱਠ ਮੋੜਦਾ ਤਰੀਕ 'ਤੇ, ਕੁੜੇ

ਤਿੰਨ ਕੁ state, ਪੰਜ ਕੁ warrant ਨੀ
ਕਹਿ ਦਈਏ ਜੋ, ਬਣ ਜਾਏ statement ਨੀ
Devil'an ਦੀ ਹਿੱਕ ਮੱਚੇ ਦੇਖ top 'ਤੇ
ਐਨੀ ਕੁ ਚੜ੍ਹਾਈ ਮਸਲਾ current ਨੀ

ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ

ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ

ਹੋ, ਕਿਹੜਾ ਖੱਚ ਮਾਰੂ ਸਾਡੇ ਹੁੰਦੇ ਨੀ?
ਕੱਬੇ ਆਂ ਦੋਸਾਂਝਾ ਆਲ਼ੇ ਮੁੰਡੇ ਨੀ
Devil ਕਿਸੇ ਲਈ, ਕਿਤੇ ਰੱਬ ਆਂ
ਥੋੜ੍ਹੇ-ਥੋੜ੍ਹੇ ਚੰਗੇ, ਥੋੜ੍ਹੇ ਗੁੰਡੇ ਨੀ

ਵੈਰੀ ਦੀ ਮਰਾਈਏ ਨਿੱਤ ਚੀਕ ਆ
ਰਹਿੰਦੀ ਕਾਲ਼ੇ ਮਾਲ ਦੀ ਉਡੀਕ ਆ
ਲਈਦਾ ਪਛਾਣ ਬੰਦਾ ਦੋਗਲਾ
ਨਿਗਾਹ ਬਿੱਲੋ ਸੂਈ ਤੋਂ ਬਰੀਕ ਆ

ਓ, ਕਹਿੰਦਾ Raj ਬਿੱਲੋ, ਕੰਮਕਾਰ ਲੋਟ ਆ
ਤੇ ਬਾਬੇ ਆਲ਼ੀ ਓਟ ਆ, ਤੇ ਦੱਬਕਾ ਆ town 'ਚ, ਕੁੜੇ

ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ

ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ
(ਧੌਣ 'ਚ, ਕੁੜੇ)

ਓ, ਸਾਡੇ ਨਾਲ਼ ਲੱਗੇ ਉਹ ਤਾਂ ਲਾਏ ਖੂੰਜੇ ਨੀ
ਮਹਿਫ਼ਲ 'ਚ ਚੋਬਰ ਦਾ ਨਾਂ ਗੂੰਜੇ ਨੀ
ਜਿੱਦਾਂ ਅੱਗ ਕਰਦੀ ਆ ਪੈਲ਼ੀ ਨੂੰ ਰੜ੍ਹੀ
ਅੱਥਰੇ ਮੁੰਡੇ ਨੇ ਐਦਾਂ ਵੈਰ ਹੂੰਝੇ ਨੀ

ਗੱਡੀ ਨਿਕਲ਼ੇ ਪੈਰਾਂ 'ਚੋਂ ਪਹਿਲੇ gear ਨਾ'
ਤੇ ਨੱਢੀ ਲਾਵੇ ਦੇਰ ਨਾ ਬਈ ਚੋਬਰ ਦੀ ਹੋਣ 'ਚ, ਕੁੜੇ

ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ

ਓ, ਗੁੱਟ Daytona, Ghost ਆ car ਨੀ
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ
ਹੱਥ ਘੋੜੇ ਉੱਤੇ, ਅੱਖ ਆ still ਨੀ
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ

(ਗੱਲ ਸੁਣ ਜੱਟ ਦੀ brief 'ਚ, ਕੁੜੇ)
(ਪਿਆਰ ਜਿੰਨਾ ਨਸ਼ਾ ਹੁੰਦਾ beef 'ਚ, ਕੁੜੇ)
(ਉਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ)
(ਜਿੰਨਾ ਕੱਠ ਮੋੜਦਾ ਤਰੀਕ 'ਤੇ, ਕੁੜੇ)

Interpretation for

Add Interpretation

A B C D E F G H I J K L M N O P Q R S T U V W X Y Z #
Interpret